ਖੇਡ ਮੰਤਰੀ ਮੀਤ ਹੇਅਰ ਵੱਲੋਂ ਪਿੰਡ ਚੋਲਟਾ ਕਲਾਂ ਵਿਖੇ ਰਾਣਾ ਗ੍ਰੀਨ ਫੀਲਡ ਕ੍ਰਿਕਟ ਖੇਡ ਸਟੇਡੀਅਮ ਦਾ ਆਗਾਜ਼

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ, ਕ੍ਰਿਕਟ ਖੇਡ ਸਟੇਡੀਅਮ ਦੀ ਸੜਕ ਪੱਕੀ ਕਰਨ ਦਾ ਕੀਤਾ ਐਲਾਨ ਐਸ.ਏ.ਐਸ ਨਗਰ  11 ਸਤੰਬਰ (ਦਾ ਪੰਜਾਬ ਵਾਇਰ)।ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ  ਨੌਜਵਾਨਾਂ ਦੀ ਖੇਡਾਂ ਵੱਲ ਰੁਚੀ ਵਧਾਉਣ ਲਈ ਪੁਰਜ਼ੋਰ ਯਤਨਸ਼ੀਲ ਹੈ । ਇਸੇ ਦੇ ਚੱਲਦਿਆਂ ਖੇਡ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ … Continue reading ਖੇਡ ਮੰਤਰੀ ਮੀਤ ਹੇਅਰ ਵੱਲੋਂ ਪਿੰਡ ਚੋਲਟਾ ਕਲਾਂ ਵਿਖੇ ਰਾਣਾ ਗ੍ਰੀਨ ਫੀਲਡ ਕ੍ਰਿਕਟ ਖੇਡ ਸਟੇਡੀਅਮ ਦਾ ਆਗਾਜ਼